Punjabi Status | ਪੰਜਾਬੀ ਸਟੇਟਸ 1.15 [free]

وصف

ਪੰਜਾਬੀ ਸਟੇਟਸ , ਇਸ ਅੱਪਲੀਕੈਸ਼ਨ ਚੇ ਬਹੁਤ ਹੀ ਮਜ਼ੇਦਾਰ ਤੇ ਵਧੀਆ ਸਟੇਟਸ ਹੈ, ਤੇ ਇਦੀ ਵਰਤੋਂ ਕਰਨਾ ਵੀ ਬਹੁਤ ਸੌਖਾ ਹੈ, ਇਹ ਅੱਪਲੀਕੈਸ਼ਨ ਮਨੁੱਖੀ ਜੀਵਨ ਨੂੰ ਮਜੇਦਾਰ ਬਣਾਉਣ ਵਾਸਤੇ ਬਣਾਈ ਗਯੀ ਹੈ. ਇਸ ਵਿਚ ਕਈ
ਖੰਡ ਰਾਖੇ ਗਏ ਨੇ, ਜੀਦਾ ਕਿ ਮਜਾਕੀਆ ਚੁਟਕੁਲੇ,ਬੇਬੇ ਬਾਪੂ ਸਟੇਟਸ ,ਦੋਸਤੀ ਸਟੇਟਸ ,ਸ਼ਾਇਰੀ , ਲਵ ਸਟੇਟਸ , ਫੁਕਰੇ , ਗੁਰਬਾਣੀ , ਗੁਰੂ , ਆਦਿ . ਇਸ਼ ਵਿਚ ਹਸ਼ੀ ਤੇ ਖੁਸ਼ੀ ਦਾ ਖ਼ਜ਼ਾਨਾ ਹੈ. ਇਹ ਅੱਪਲੀਕੈਸ਼ਨ ਤੁਹਾਨੂੰ
ਬਹੁਤ ਪਸੰਦ ਆਏਗਾ , ਤੇ ਤੁਸੀਂ ਇਸ ਵਿਚ ਦੇ ਸਟੇਟਸ ਆਪਣੇ ਦੋਸਤ ਨਾਲ ਸਾਂਜੇ ਵੀ ਕਰ ਸਕਦੇ ਹੋਂ. ਤੇ ਇਸ਼ ਦੀ ਵਰਤੋਂ ਤੁਸੀਂ ਆਫ਼ -ਲੈਣ ਵੀ ਕਰ ਸਕਦੇ ਹੋਂ.
1. ਚੁਟਕੁਲੇ
2. ਦੋਸਤੀ
3. ਗੁਡ ਮੋਰਨਿੰਗ
4. ਬੇਬੇ-ਬਾਪੂ
5. ਸ਼ਾਇਰੀ
6. ਦੁਖੀ
7. ਉਤਸ਼ਾਹਜਨਕ
8. ਪੰਜਾਬੀ
9. ਸੱਚੀਆਂ ਗੱਲਾਂ
10. ਵਧੀਆ ਬੋਲ
11. ਕੁੜੀ- ਪਿਆਰ
12. ਕੁੜੀ-ਨਖ਼ਰਾ
13. ਸ਼ਬਦ
14. ਕੁੜੀ-ਸ਼ਾਇਰੀ
15. ਕੁੜੀ- ਰਲਾਓ
16. ਸਰਦਾਰੀ
17. ਗੁਰੂ
18. ਵੱਖਰੇ
19. ਪਿਆਰ
20. ਕਲੋਲਾਂ
21. ਫੁਕਰੇ
22. ਗੁਡ-ਨਾਇਟ
23. ਗੁਰਬਾਣੀ
24. ਬੁਜਾਰਤਾਂ
25. ਗਾਨੇ
26. ਬੋਲ਼ਿਆਂ
- 100%Free & Offline app.

إصدارات قديمة

Free Download تحميل بواسطة رمز الاستجابة السريعة
  • اسم التطبيق: Punjabi Status | ਪੰਜਾਬੀ ਸਟੇਟਸ
  • لينة الفئة: تسلية
  • كود التطبيق: com.urva.punjabistatus
  • أحدث إصدار: 1.15
  • الشرط المطلوب: 4.0.3 أو أعلى
  • حجم الملف : 4.88 MB
  • تحديث الوقت: 2018-10-06